Happy New Year to everyone. Thanks for spending some of it with SaddeGeet.com..




My Info
Name: Dilvar_jani
Gender: Male
Sign: Aries
City,State: Jandiala,Punjab
Country: SPAIN
Relationship: Single
Occupation: ਤੈਨੂੰ ਕੀ...
Activity
Joined: Tue Jan 22,2008
Last Login: 4 months ago
Profile Views: 5,499
Profile Rank: #117
Current Mood: Sad
SG Status: offline
Friendship: Add as Friend
My Favorites
Singer: Feroz Khan
Punjabi Movie: Putt Jattan De
Hindi Movie: Ishq Tum Bin
Car: Opel Astra Coupe
Jokes: Read My Jokes
Shayers Read My Shayers

Log in to post comments about Dilvar_jani.

ღ ਜੱਟ ਮੌਜਾਂ ਕਰਦਾ ਏ ਰੱਬ ਨੇ ਥੌੜ ਕੌਈ ਨਾ ਰੱਖੀ!! ღ
Profile ਦੇ ਗੇੜੇ ਮਾਰ-ਮਾਰ ਕੇ ਬੰਦਾ Profile ਬਣਾਉਂਦਾ, Album ਵਿੱਚ ਵਧੀਆ ਫੋਟੋਆਂ ਲਾਉਂਦਾ, Internet 'ਤੇ ਆਪਣੀ ਐਡ ਕਰਾਉਂਦਾ...... ਤੇ ਲੋਕ Profile ਦੀਆਂ ਪਹਿਲੀਆਂ ਤਿੰਨ ਕੁ ਲਾਈਨਾਂ ਪੜ੍ਹ ਕੇ ਕਹਿ ਦਿੰਦੇ ਆ, "ਉਹ ਗੱਲ ਨਹੀਂ ਬਣੀ ਯਾਰ !"[/color] click to comment
ஜღ ஜღ ਜੋਗੀ RoCk StAr JaTt ਦਿਲ ஜღ ღஜ ஜღ ♥ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ♥ஜღ ਯਾਰਾਂ ਦਾ ਯਾਰ DiLvAr..JoHaL ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ, ਦੋ ਘੜੀਆਂ ਆ ਰਲ਼ ਕੇ ਬਹਿ ਲੈ, ਹੁਣ ਹੋਰ ਮੈਂ ਤੈਨੂੰ ਕੀ ਕਹਾਂ?..... MaIn te MeRE FrI....IS VIDEO VICH... Photobucket Photobucket Photobucket click to comment click to comment click to comment click to comment click to comment ਲਿਖਣ ਦੀ ਆਦਤ ਪਾ ਦਿੱਤੀ.....ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ.....ਹੱਥੀਂ ਕਲਮ ਥਮਾ ਦਿੱਤੀ ਕਦੇ ਰੁਸਿਆ ਕਦੇ ਮੰਨਿਆ...ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ...ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ...ਬਸ ਉਹ ਸਲਾਹੁੰਦਾ ਗਿਆ.... ਟੁੱਟਿਆ ਜਦ ਦਿਲ ਦਾ ਸ਼ੀਸ਼ਾ..ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ..ਨੈਣਾਂ ਨਾਲੋਂ ਨੀਰ ਨਿੱਖੜ ਗਏ ਦਿਨ ਵੀ ਬਣ ਗਏ ਕਾਲੀਆਂ ਰਾਤਾਂ ..ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ ..ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ ਇਸ ਦਰਦ ਨੂੰ ਕਿੱਦਾਂ ਝੱਲਾਂ

ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ

ਤੁ ਆ ਵਸ ਦਿਲ ਦੇ ਅੰਦਰ, ਤੈਨੁ ਦਿਲ ਦਾ ਹਾਲ ਸੁਨਾਇਯੇ.ਤੇਰੇ ਹੋ ਕੇ ਰਹਿਯੇ ਦੋਸ੍ਤਾ,ਅਪਨਾ ਆਪ ਲੁਟਾਇਯੇ. ਤੇ ਜ਼ਿਸ ਦਿਨ ਤੇਰੀ ਯਾਦ ਨ ਆਵੇ ਓਸੇ ਦਿਨ ਮਰ ਜਾਇਯੇ

ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ….

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ। ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।….

ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ .....ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆਂ ਮੰਗਨ ਕਦੋ ਆਇਏ..….

Zehar vekh k pita ta ki pita, Ishq soch k kita ta ki kita, Dil de ke j dil len di aas rakhi, Eho jeha pyar kita te ki kita……..….

Bairang Chittiyan - Sukhi Khan -



Roses !