|
| Joined: Mon Mar 10,2008 |
| Last Login: 13 hours ago Profile Views: 10,331 Profile Rank: #16 Current Mood: Sad SG Status: offline Add as Friend |
| Singer: Gurdas Maan | |
| Punjabi Movie: Yaariyan..n Family 420..421..422 | |
| Hindi Movie: Apne 22 Sunny Deol Dea Sarea Moviea | |
| Car: JaTt Nu TrAcToR PaSaNd A | |
Jokes: Read My Jokes | Shayers Read My Shayers | |
ਤੈਨੁੰ ਪਾਤਾ ਲੱਗੇ ਹੁੰਦੀ ਕੀ ਜੁਦਾਈ, ਤੇਰਾ ਵੀ ਰੱਬਾ ਯਾਰ ਵਿਛੜੇ | ਫਿਰੇ ਲੱਬਦਾ ਤੂੰ ਆਪਣੀ ਖੁਦਾਈ, ਤੇਰਾ ਵੀ ਰੱਬਾ ਯਾਰ ਵਿਛੜੇ | ______________________________________________________________________________________ ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ , ਜਦੋ ਲੱਗਾ ਇਸ਼ਕ ਦਾ ਸੂਲ ਮੀਆਂ | ਵਾਰਿਸ ਸ਼ਾਹ ਜੇ ਜਾਨ ਗਵਾਵਣੀ ਏ , ਕਰੀ ਇਸ਼ਕ ਦੀ ਮਰਜ ਕਾਬੂਲ ਮੀਆਂ | _______________________________________________________________________________________ ਹੀਰੇ ਇਸ਼ਕ ਨਾ ਮੂਲ ਸਵਾਦ ਦੇਦਾਂ , ਨਾਲ ਚੋਰਿਆਂ ਅਤੇ ਉਧਾਲੇਆਂ ਦੇ | ਵਾਰਿਸ ਸ਼ਾਹ ਸਰਾਫ ਸਬ ਜਾਣਦੇ ਨੇ , ਐਬ ਖੋਟਿਆਂ ਪੈਸਿਆਂ ਵਾਲਿਆਂ ਦੇ | ________________________________________________________________________________________ ਦੁਨੀਆਦਾਰ ਨਾ ਰਾਹਿਗਾ ਕੋਈ ਇਥੇ, ਆਸ਼ਿਕ ਫੱਕਰ ਤੇ ਸਾਵਤ ਰਹਿਨਗੇ ਨੀ | ਆਪਣੇ ਆਪ ਮਾਲੂਮ ਕਰ ਲੈਣ ਸੱਬੇ , ਜਦੋ ਹਸ਼ਿਰ ਨੂੰ ਮਾਮਲੇ ਪੈਣਗੇ ਨੀ | ________________________________________________________________________________________ ਕੱਛੇ ਵੱਜਲੀ ਕੱਨਾਂ ਦੇ ਵਿੱਚ ਵਾਲੇ, ਜੁਲਫ ਮੁੱਖੜੇ ਤੇ ਪਾਰੇਸ਼ਾਨ ਹੋਈ | ਇਸ਼ਕ ਹੁਸਨ ਅਸਵਾਰ ਮੈਦਾਨ ਚੱੜਕੇ , ਹੀਰ ਲੁੱਟ ਲਈ ਤੇ ਪਸ਼ੇਮਾਨ ਹੋਈ | ________________________________________________________________________________________ ਜਦੋ ਮਾਮਲੇ ਪੈਣ ਤਾਂ ਨੱਸ ਜਾਵੇ, ਇਸ਼ਕ ਜਾਲਨਾ ਬੜਾ ਦੁਹੇਲੜਾ ਈ | ਸੱਚ ਆਖਦੀ ਏ ਤਾਂ ਹੁੱਣ ਆਖ ਮੈਨੂੰ , ਏਹੀ ਸੱਚ ਤੇ ਝੂਠ ਦਾ ਵੇਲੜਾ ਈ | ________________________________________________________________________________________
¸.•♥..¨..♥•.¸¸ ਆਈ ਹੋਵੇ ਮੌਤ ਕਿਸੇ ਦੀ ਕੋਈ ਟਾਲ ਨਹੀ ਸੱਕਦਾ ,, ਜੱਟਾਂ ਵਰਗੀਆਂ ਦੁੱਸ਼ਮਣੀਆਂ ਕੋਈ ਪਾਲ ਨਹੀ ਸੱਕਦਾ ¸¸.•♥..¨..♥•.
¸¸ ~ ღ ஜღ ~ ਜੇ ਤੂੰ ਕੁੱਡ਼ੀ ਏ ਅੱਤ ਦੀ ਹਸੀਨ ਤੇ ਮੈਂ ਵੀ ਹਾਂ ਵੈਲੀ ਪੁੱਤ ਜੱਟ ਦਾ ਸ਼ੌਕੀਨ ~ ღஜღ ~ ♥♥ █▓▒░░ღஜ
|