My Info
Name: Happydhanoa
Gender: Male
Sign: Aquarius
City,State: NOT SPECIFIED ,
Country: SINGAPORE
Relationship: Single
Occupation: Ash karne
Activity
Joined: Thu Mar 6,2008
Last Login: 5 days ago
Profile Views: 1,761
Profile Rank: #477
Current Mood: No Mood
SG Status: offline
Friendship: Add as Friend
My Favorites
Singer: Gurdas Maan
Punjabi Movie: Dil Apna Punjabi,jatt Tw Zhmeen
Hindi Movie: Phir Hera Pheri,kushi,apne And Namste London
Car: B.m.w
Jokes: Read My Jokes
Shayers Read My Shayers

Log in to post comments about Happydhanoa.

happy dhanoa valon sariyan nu SSA. Ki haal ne sab de. Life is a game Play it. Life is a struggle Fight it. Life is a story Read it. Life is a journey Complete it. Life is a bridge Pass it. original and God's Master piece; so love yourself..Listen and silent are 2 words with same alphabets. And they are very important for our friendship because only a friend like you can listen. ok bye ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ.... ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ.... "ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ.... ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...." ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ..... ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ......... SINGAPORE ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ...... ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ.... darr si sanu samundraan da. dob ditta sanu kinareyan ne. dhupp ton darrdeyan asin raat labhi. zakhmi kar ditta sanu taareyan ne. koi 1 maarda sanu ta jar jande. par mareya saanu wari-wari saareyan ne.begane maarde ta hass ke mar jande. par mareya ''DHANOA''nu jaan ton pyareyan ne

punjabitab.com Orkut MySpace Hi5 Scrap Images
PunjabiTab.com - Punjabi Comments
08 MADHVE JAANAT HAON JAISI T - Bhai Harjinder Singh Ji
Edit your own Profile.  

Comments Left By Other Members ( View All)

NEE-A-TAA-HAPPY-C (2 months ago)
dhanoa saab ki haal chal ne
CUTEdesiKURI (2 months ago)
hey im fyn fnxz...x
Rose86 (2 months ago)
ji im gud hws u??
shindadon (2 months ago)
dhanoya g kithe de ho ind ch Welcome!Rose
Aaryan_92 (3 months ago)